Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
ਸਥਾਨਕ ਮੀਡੀਆ ARY News ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਅਗਸਤ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਮਨਜ਼ੂਰ ਕੀਤੇ ਗਏ ਪਾਕਿਸਤਾਨ ਦੇ ਨਵੇਂ ਨਕਸ਼ੇ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸਲਾਮਾਬਾਦ (ਪਾਕਿਸਤਾਨ): ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਹਮੇਸ਼ਾ ਆਪਣੇ ਅਜੀਬ ਫੈਸਲਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਇੱਕ ਵਾਰੀ ਫਿਰ ਇਮਰਾਨ ਸਰਕਾਰ ਨੇ ਵੱਖਰਾ ਫੈਸਲਾ ਲਿਆ ਹੈ।ਇਮਰਾਨ ਖਾਨ ਸਰਕਾਰ ਨੇ ਸਾਰੇ ਨਿਊਜ਼ ਚੈਨਲਾਂ ਨੂੰ ਰਾਤ 9 ਵਜੇ ਦੇ ਨਿਊਜ਼ ਬੁਲੇਟਿਨ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਰੋਜ਼ਾਨਾ ਪਾਕਿਸਤਾਨ ਦਾ ਨਕਸ਼ਾ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ।
ਸਥਾਨਕ ਮੀਡੀਆ ARY News ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਅਗਸਤ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਮਨਜ਼ੂਰ ਕੀਤੇ ਗਏ ਪਾਕਿਸਤਾਨ ਦੇ ਨਵੇਂ ਨਕਸ਼ੇ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨਿਊਜ਼ ਏਜੰਸੀ ANI ਦੀ ਖ਼ਬਰ ਅਨੁਸਾਰ, ਪਾਕਿਸਤਾਨ ਦੇ ਸਿਆਸੀ ਨਕਸ਼ੇ ਦੀ ਸੁਚਾਰੂ ਵਰਤੋਂ ਦੇ ਸਿਰਲੇਖ ਵਾਲੇ PEMRAS ਦੇ ਪੱਤਰ ਵਿੱਚ ਕਿਹਾ ਗਿਆ ਹੈ, “ਸਾਰੇ ਨਿਊਜ਼ ਚੈਨਲਾਂ (ਜਨਤਕ ਅਤੇ ਨਿੱਜੀ ਦੋਵੇਂ) ਨੂੰ ਨਿਯਮਤ ਆਧਾਰ ‘ਤੇ ਰਾਤ 09:00 ਵਜੇ ਨਿਊਜ਼ ਬੁਲੇਟਿਨ ਪ੍ਰਸਾਰਿਤ ਕਰਨ ਤੋਂ ਪਹਿਲਾਂ 02 ਸਕਿੰਟਾਂ ਲਈ ਪਾਕਿਸਤਾਨ ਦੇ ਸਿਆਸੀ ਨਕਸ਼ੇ ਨੂੰ ਫਲੈਸ਼ ਕਰਨਾ ਹੋਵੇਗਾ।”
agraph –>