Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
Class aptent taciti sociosqu ad litora torquent per conubia nostra, per inceptos himenaeos. In tempus, erat eget tincidunt elementum.
ਕੇਂਦਰ ਸਰਕਾਰ ਨੇ ਕੋਰੋਨਾ ਦੇ ਖ਼ਿਲਾਫ਼ ਟੀਕਾਕਰਨ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਅਹਿਮਦਾਬਾਦ ਦੀ ਕੰਪਨੀ ਜਾਇਡਸ ਕੈਡਿਲਾ (Zydus Cadila) ਦੇ ਟੀਕੇ ‘ਜ਼ਾਈਕੋਵ-ਡੀ’ ਦੀਆਂ 1 ਕਰੋੜ ਖੁਰਾਕਾਂ ਖ਼ਰੀਦਣ ਦੇ ਆਦੇਸ਼ ਦਿੱਤੇ ਹਨ।
ਇਸ ਆਦੇਸ਼ ਤੋਂ ਬਾਅਦ ਇਹ ਟੀਕਾ ਟੀਕਾਕਰਨ ਮੁਹਿੰਮ ‘ਚ ਇਸ ਮਹੀਨੇ ਤੋਂ ਸ਼ਾਮਲ ਹੋ ਜਾਵੇਗਾ। ਸਰਕਾਰੀ ਹਲਕਿਆਂ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਾਈਕੋਵ-ਡੀ (Zycov-D) ਪਹਿਲਾਂ ਡੀ.ਐੱਨ.ਏ. ਜ਼ਾਇਡਸ ਕੈਡਿਲਾ ਹਰ ਮਹੀਨੇ ਜ਼ਾਈਕੋਵ-ਡੀ ਦੀਆਂ 1 ਕਰੋੜ ਖੁਰਾਕਾਂ ਮੁਹੱਈਆ ਕਰਵਾਉਣ ਦੀ ਸਥਿਤੀ ‘ਚ ਹੈ।